« Back

Pardhan Mantri Awaas Yojana - Gramin

http://pmayg.nic.in/netiay/home.aspx

 

ਭਾਰਤ ਸਰਕਾਰ ਵੱਲੋਂ ਇਸ ਸਕੀਮ ਅਧੀਨ  ਪਿੰਡਾਂ ਵਿਚ ਪੱਕੇ ਮਕਾਨ ਬਣਾਉਣ ਲਈ  ਰੁ 120000/- ਪ੍ਰਤੀ ਘਰ ਲਾਭਪਾਤਰੀ ਨੂੰ ਦਿੱਤੇ ਜਾਣੇ ਹਨ।ਇਹ ਰਕਮ ਲਾਭਪਾਤਰੀਆਂ ਨੂੰ 3 ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।ਪਹਿਲੀ ਕਿਸ਼ਤ ਵਜੋਂ ਕੁੱਲ ਰਾਸ਼ੀ ਦਾ 25% ਭਾਵ  ਰੁ 30,000/-  ਕੰਧਾਂ ਖੜੀਆਂ ਕਰਨ ਤੱਕ ਦਿੱਤਾ ਜਾਣਾ ਹੈ, ਦੂਸਰੀ ਕਿਸ਼ਤ ਕੁੱਲ ਰਾਸ਼ੀ ਦਾ 60% ਰੁ 72,000/- ਲੈਂਟਰ ਲਈ ਅਤੇ ਤੀਜੀ ਕਿਸ਼ਤ 15% ਰੁ 18,000/- ਮਕਾਨ ਦੀ ਤਿਆਰੀ ਲਈ ਦਿੱਤੇ ਜਾਣੇ ਹਨ। ਇਸ ਤੋਂ ਇਲਾਵਾ ਮਨਰੇਗਾ ਸਕੀਮ ਅਧੀਨ ਲਾਭਪਾਤਰੀ ਨੂੰ 90 ਦਿਨ ਦੀ ਦਿਹਾੜੀ ਵੀ ਦਿੱਤੀ ਜਾਣੀ ਹੈ ਅਤੇ ਸਵੱਛ ਭਾਰਤ ਮਿਸ਼ਨ ਅਧੀਨ 12,000/- ਰੁਪਏ ਬਾਥਰੂਮ ਲਈ ਦਿੱਤੇ ਜਾਣੇ ਹਨ। ਇਹ ਰਾਸ਼ੀ ਬਲਾਕ ਪੱਧਰ ਤੇ ਡਾਟਾ ਅਪ ਕਰਨ ਉਪਰੰਤ ਲਾਭਪਾਤਰੀ ਦੇ ਅਕਾਂਊਟ ਵਿੱਚ ਸਿੱਧੇ  ਤੇ ਪੰਜਾਬ ਸਰਕਾਰ ਵੱਲੋਂ ਟਰਾਂਸਫਰ ਕੀਤੀ ਜਾਵੇਗੀ।